Meanings of Punjabi words starting from ਕ

ਦੇਖੋ, ਕਿਕਰਿ.


ਦੇਖੋ, ਕਿਕਰਿ.


ਸੰ. किड़राल ਕਿੰਕਰਾਲ. ਸੰਗ੍ਯਾ- ਕਿੱਕਰ. ਬਬੂਲ. Acacia Arabica. "ਕਿਕਰਿ ਬੀਜੈ ਜੁਟ." (ਸ. ਫਰੀਦ)


ਸਿੰਧੀ- ਕਾਕਾ ਕਾਕੀ. ਦੇਖੋ, ਕਕਾ ਕਿਕੀ.


ਕੰਕ੍ਯਾਨ (ਘੋੜੇ) ਵਾਲੀ ਸੈਨਾ. ਰਸਾਲਾ. (ਸਨਾਮਾ)


ਦੇਖੋ, ਕਿਕਾਣੀ। ੨. ਕੰਕ੍ਯਾਨ ਵਾਲਾ. ਘੁੜਚੜ੍ਹਾ.