nan
nan
ਫ਼ਾ. [جندال] ਜੰਦਾਲ. ਵਿ- ਅਸਭ੍ਯ. ਗਵਾਰ। ੨. ਨਸ਼ੇ ਵਿੱਚ ਮਸ੍ਤ। ੩. ਅ਼. [جّلاد] ਜੱਲਾਦ. ਸੰਗ੍ਯਾ- ਜਿਲਦ (ਖੱਲ) ਉਤਾਰਨ ਵਾਲਾ. ਘਾਤਕ. ਪ੍ਰਾਣ ਲੈਣ ਵਾਲਾ. "ਪਰਿਆ ਵਸਿ ਜੰਦਾਰ." (ਸੀ. ਮਃ ੫) "ਜਮ ਜੰਦਾਰੁ ਨ ਲਗਈ." (ਸ੍ਰੀ ਮਃ ੧) "ਜੰਘ ਕਾਟਬੇ ਲਗੇ ਜੰਦਾਰ." (ਗੁਪ੍ਰਸੂ)
ਸੰਗ੍ਯਾ- ਜ਼ਿੰਦਾ. ਤਾਲਾ. . ਕੁਫ਼ਲ. "ਜੰਦ੍ਰੇ ਵੱਜੇ ਤ੍ਰਿਹੁ ਜੁਗੀ." (ਭਾਗੁ) ਆਤਮਗ੍ਯਾਨ ਦੇ ਖ਼ਜ਼ਾਨੇ ਨੂੰ ਜਿੰਦੇ ਵੱਜ ਗਏ। ੨. ਖੇਤੀ ਦੀਆਂ ਵੱਟਾਂ ਕੱਢਣ ਦਾ ਇੱਕ ਯੰਤ੍ਰ, ਜੋ ਤ ਇਸ ਸ਼ਕਲ ਦਾ ਹੁੰਦਾ ਹੈ.
ਸੰ. ਜਨ੍ਯ. ਸੰਗ੍ਯਾ- ਵਰ. ਦੁਲਹਾ. ਲਾੜਾ। ੨. ਦੁਲਹਾ ਦੇ ਸਾਥੀ ਲੋਕ. ਬਰਾਤ. ਜੰਞ। ੩. ਯੁੱਧ. ਜੰਗ। ੪. ਨਿੰਦਾ। ੫. ਅਫ਼ਵਾਹ. ਲੋਕਾਂ ਦੀ ਚਰਚਾ। ੬. ਪ੍ਰਜਾ। ੭. ਵਿ- ਪੈਦਾ ਹੋਇਆ. ਉਪਜਿਆ. "ਜਾਂਹਿ ਭਵ ਜੰਨ ਦੁੱਖ." (ਨਾਪ੍ਰ) ੮. ਕਿਸੇ ਜਾਤਿ ਅਥਵਾ ਦੇਸ਼ ਨਾਲ ਸੰਬੰਧ ਰੱਖਣ ਵਾਲਾ। ੯. ਦੇਖੋ, ਜਨ. "ਮੁਨਿ ਜੰਨ ਰੇ." (ਸਵੈਯੇ ਮਃ ੪. ਕੇ) ੧੦. ਅ਼. [ظّن] ਜੁੱਨ. ਬਦਗੁਮਾਨੀ. ਸ਼ੱਕ.

ਦੇਖੋ, ਜੱਨਤ.
ਦੇਖੋ, ਜਨ. "ਨਾਚੰਤੀ ਗੋਪੀਜੰਨਾ." (ਧਨਾ ਨਾਮਦੇਵ)
ਜਨਾਂ ਨੇ. ਦਾਸਾਂ ਨੇ. "ਵੀਚਾਰਿ ਡਿਠਾ ਹਰਿਜੰਨੀ." (ਵਾਰ ਵਡ ਮਃ ੪)
nan
nan