ਸੰ. ਤ੍ਰਯੀ. ਸੰਗ੍ਯਾ- ਤਿੰਨ ਦਾ ਸਮੁਦਾਯ. "ਦਰਸਨ ਨਿਮਖ ਤਾਪ ਤ੍ਰਈ ਮੋਚਨ." (ਸਾਰ ਨਾਮਦੇਵ) ਆਧਿ ਵਿਆਧਿ ਉਪਾਧਿ ਤਿੰਨੇ ਤਾਪ। ੨. ਬ੍ਰਹਮਾ ਵਿਸਨੁ ਸ਼ਿਵ। ੩. ਰਿਗ ਯਜੁਰ ਸਾਮ ਤਿੰਨੇ ਵੇਦ। ੪. ਦੁਰਗਾ। ੫. ਪਤਿ ਪੁਤ੍ਰ ਕੰਨ੍ਯਾ ਵਾਲੀ ਇਸਤ੍ਰੀ.
ਸੰ. त्रस्. ਧਾ- ਡਰਨਾ, ਡਰਾਉਣਾ, ਭੱਜ ਜਾਣਾ, ਖੋਹ ਲੈਣਾ, ਰੋਕਣਾ, ਵਰਜਣਾ। ੨. ਸੰਗ੍ਯਾ- ਵਨ. ਜੰਗਲ.
ਸੰ. त्रस्त. ਵਿ- ਡਰਿਆ ਹੋਇਆ. ਭੈਭੀਤ. "ਨ ਤ੍ਰਸਤੰ ਨ ਗ੍ਰਸਤੰ." (ਅਕਾਲ)
ਕ੍ਰਿ- ਤ੍ਰਾਸ (ਭਯ) ਸਹਿਤ ਹੋਣਾ. "ਪਿਖੰਤਿਹ ਕਲਮਲ ਤ੍ਰਸਨ." (ਸਵੈਯੇ ਮਃ ੨. ਕੇ) ਦੇਖੋ, ਤ੍ਰਸਨੁ। ੨. ਸੰਗ੍ਯਾ- ਡਰ. ਭਯ.
ਸੰ. त्रसनु. ਵਿ- ਡਰਨ ਵਾਲਾ. ਡਰਪੋਕ.
ਸੰ. ਸੰਗ੍ਯਾ- ਚੰਚਲ ਹੋਇਆ ਰੇਣੁ. ਮਹਾ ਸੂਕ੍ਸ਼੍ਮ ਕਣ, ਜੋ ਮਕਾਨ ਆਦਿ ਦੇ ਛੇਦ ਵਿੱਚਦੀਂ ਸੂਰਯ ਦੀ ਚਮਕ ਵਿੱਚ ਫਿਰਦਾ ਨਜਰ ਆਉਂਦਾ ਹੈ. ਛੀ ਪਰਮਾਣੁ, ਅਥਵਾ ਤਿੰਨ ਦ੍ਵ੍ਯਣੁਕ ਦਾ ਤ੍ਰਸਰੋਣੁ ਹੁੰਦਾ ਹੈ.
ਦੇਖੋ, ਤ੍ਰਸਤ.
ਡਿੰਗ. ਸੰਗ੍ਯਾ- ਨਗਾਰੇ ਦੀ ਧੁਨਿ.
nan
nan
ਸੜਨਾ. ਬੁਸਣਾ. ਗਲਕੇ ਵਹਿਣਾ.
nan