nan
nan
nan
ਦੇਖੋ, ਤਕੁਲਾ.
ਸੰ. तृषित- ਤ੍ਰਿਸਿਤ. ਵਿ- ਪ੍ਯਾਸਾ. "ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਰਇਣਿ." (ਗੌਂਡ ਕਬੀਰ) ਸਾਨੂੰ ਲਹੂ ਦੀ ਪ੍ਯਾਸੀ ਡਾਕਿਨੀ ਨਜਰ ਆਉਂਦੀ ਹੈ.
ਡਿੰਗ- ਸੰਗ੍ਯਾ- ਤ੍ਰਿਖਾ. ਪਿਆਸ. ਦੇਖੋ, ਤ੍ਰਿਟਿ.
nan
ਕ੍ਰਿ- ਤ੍ਵਰਾ- ਨਠਣਾ. ਛੇਤੀ ਭੱਜਣਾ. ਸ਼ੀਘ੍ਰਤਾ ਨਾਲ ਜਾਣਾ. "ਘਰ ਘਰ ਨੂੰ ਤ੍ਰਠੇ." (ਭਾਗੁ)
nan
ਪੋਠੋ. ਟੱਪਣਾ. ਟਪੂਸੀ ਮਾਰਨੀ.
ਸੰ. त्रप्. ਧਾ- ਸ਼ਰਮਿੰਦਾ ਹੋਣਾ, ਡਰਾਉਣਾ। ੨. ਸੰਗ੍ਯਾ- ਲੱਜਾ. ਸ਼ਰਮ। ੩. ਕੀਰਤਿ. ਯਸ਼। ੪. ਵੇਸ਼੍ਯਾ. ਕੰਚਨੀ.
ਕ੍ਰਿ- ਡਰਾਉਣਾ, ਚਾਬੁਕ ਨਾਲ ਘੋੜੇ ਨੂੰ ਤਾੜਨਾ ਅਤੇ ਟਪਾਉਣਾ. ਦੇਖੋ, ਤ੍ਰਪਣ ਅਤੇ ਤ੍ਰਪਾ. "ਤਾਜੀ ਤ੍ਰਪਾਯੰ." (ਵਿਚਿਤ੍ਰ) ਦੇਖੋ, ਤ੍ਰਿਪਾਉਣਾ.