ਕ੍ਰਿ ਵਿ- ਥੋੜਾ. ਤਨਿਕ, ਨੈਕ ਸਾ.
nan
nan
nan
nan
nan
ਇਹ (ਇਸ ਬ੍ਰਹ੍ਮ ਵਿੱਚ) ਨਹੀਂ ਨਾਨਾ ਪਨ (ਅਨੇਕਤਾ) ਕੁਝ ਭੀ.
nan
ਸਨੇਹ (ਪ੍ਰੇਮ) ਦਾ ਇੱਕਰਸ ਨਿਰਵਾਹ ਕਰਨਾ. ਸਨੇਹ ਵਿੱਚ ਫ਼ਰਕ਼ ਨਾ ਆਉਣ ਦੇਣਾ.#ਸੀਖੇ ਰਸਰੀਤਿ ਸੀਖੇ ਪ੍ਰੀਤਿ ਕੇ ਪ੍ਰਕਾਰ ਸਬੈ#ਸੀਖੇ "ਕੇਸੋਰਾਯ" ਮਨ ਮਨ ਕੋ ਮਿਲਾਯਬੋ,#ਸੀਖੇ ਸੌਂਹੈਂ ਖਾਨ ਨਟ ਤਾਨ ਮੁਸਕਾਨ ਸੀਖੇ#ਸੀਖੇ ਸੈਨ ਬੈਨਨ ਮੇ ਹਁਸਯੋ ਹਁਸਾਯਬੋ,#ਸੀਖੇ ਚਾਹ ਚਾਹ ਸੋਂ ਜੁ ਚਾਹ ਉਪਜਾਯਬੇ ਕੀ#ਜੀਸੀ ਕੋਊ ਚਾਹੈ ਚਾਹ ਤੈਸੀ ਵਾਂਹ ਚਾਹਬੋ,#ਜਹਾਂ ਤਹਾਂ ਸੀਖੇ ਏਸੀ ਬਾਤੈਂ ਘਾਤੈਂ ਤਾਂਤੇ ਤਬ ਤਹਾਂ ਕ੍ਯੋ ਨ ਸੀਖ੍ਯੋ ਨੈਕ ਨੇਹ ਕੋ ਨਿਬਾਹਬੋ?#ਗਾਹਬੋ ਸਾਗਰ ਕੋ ਨ ਕਛੂ ਫਿਰ#ਡਾਰਬੋ ਸਤ੍ਰ ਸਮੂਹ ਅਛੇਹ ਕੋ,#ਢਾਹਬੋ ਮੇਰੁ ਕੋ ਬਾਤ ਕਿਤੀ ਫਿਰ#ਪਾਵਕ ਬੀਚ ਉਮਾਹਬੋ ਦੇਹ ਕੋ,#ਤ੍ਯੋਂ ਕਵਿ ਗ੍ਵਾਲ ਵਿਸਾਹਬੋ ਦੁੱਖ#ਕਹਾਂ ਫਿਰ ਚਾਹਬੋ ਸਿੰਘ ਸਤੇਹ ਕੋ#ਬਾਹਬੋ ਤੇਗ ਕੋ ਹੈ ਸਹਿਜਾ ਸੁ#ਪਰੈ ਕਠਿਨਾ ਜੁ ਨਿਬਾਹਬੋ ਨੇਹ ਕੋ.