Meanings of Punjabi words starting from ਗ

ਦੇਖੋ, ਗਡ ੫.। ੨. ਧਸਗਿਆ.


ਵਿ- ਗਡ (ਨੇਜ਼ਾ) ਰੱਖਣ ਵਾਲਾ. ਭਾਲਾਬਰਦਾਰ. "ਮੱਤ ਕਰੀ ਗਡਦਾਰਨ ਜੈਸੇ." (ਕ੍ਰਿਸਨਾਵ)


ਕ੍ਰਿ. ਵਿ- ਉਲਟ ਪੁਲਟ। ਹੇਠ ਉੱਪਰ। ੩. ਘਚਾਪੀਚ। ੪. ਦੇਖੋ, ਗੜਬੜ.


ਸੰ. गडुरिक ਗੱਡਰਿਕ. ਭੇਡਾਂ ਰੱਖਣ ਅਤੇ ਚਾਰਨ ਵਾਲਾ.


ਦੇਖੋ, ਗੜਵਾ. "ਦੂਧ ਕਟੋਰੈ ਗਡਵੈ ਪਾਨੀ." (ਭੈਰ ਨਾਮਦੇਵ)