Meanings of Punjabi words starting from ਥ

ਸੰਗ੍ਯਾ- ਸਤੂਨ. ਸ੍ਤੰਭ. ਥੂਨੀ. ਸ੍‍ਥੂਣਾ.


ਦੇਖੋ, ਥੁਕ. "ਥੂਕ ਮੁਖਿ ਪਈਆ." (ਗੂਜ ਮਃ ੪) ੨. ਧਿੱਕਾਰ. ਫਿਟਕਾਰ.


ਦੇਖੋ, ਥ੍ਰੂਟਿਟਿ.