ਧਰਮ ਦਾ ਸੂਨੁ (ਪੁਤ੍ਰ). ਦੇਖੋ, ਧਰਮ ਸੁਤ.
nan
ਵਿ- ਧਰਮ ਵਿੱਚ ਇਸਥਿਤ. ਜਿਸ ਦਾ ਈਮਾਨ ਕ਼ਾਈਮ ਹੈ। ੨. ਸੰਗ੍ਯਾ- ਨ੍ਯਾਯਕਰਤਾ. ਅਦਾਲਤੀ. ਜਜ.
nan
nan
ਸੰਗ੍ਯਾ- ਧਰਾ (ਜ਼ਮੀਨ) ਦਾ ਮਹਿਤਾ (ਮਾਲਿਕ). ਬਿਸਵੇਦਾਰ. ਜ਼ਮੀਨ ਦਾ ਮਾਲਿਕ, ਦੇਖੋ, ਮਹਿਤਉ.
nan
ਸੰ. धर्महन्तृ. ਧਰਮਨਾਸ਼ਕ. ਈਮਾਨ ਖੋਣ ਵਾਲਾ.
nan
ਸੰਗ੍ਯਾ- ਧਰਮਵਿਦ੍ਯਾ। ੨. ਧਰਮਸ਼ਕ੍ਤਿ. "ਧਰਮਕਲਾ ਹਰਿ ਬੰਧਿ ਬਹਾਲੀ." (ਆਸਾ ਮਃ ੫)
nan
ਸੰਗ੍ਯਾ- ਗੁਰਦ੍ਵਾਰਾ। ੨. ਸਾਧੁਸੰਗ। ੩. ਫ਼ਰਜ ਦਾ ਦਰਜਾ, ਜਿਸ ਵਿੱਚ ਧਰਮਜੀਵਨ ਉੱਚਾ ਹੁੰਦਾ ਹੈ ਅਤੇ ਸੁਕਰਮਾਂ ਦੇ ਅਭ੍ਯਾਸ ਦ੍ਵਾਰਾ ਕੁਕਰਮਾਂ ਦਾ ਪੂਰਾ ਤ੍ਯਾਗ ਕੀਤਾ ਜਾਂਦਾ ਹੈ. "ਧਰਮਖੰਡ ਕਾ ਏਹੋ ਧਰਮੁ." (ਜਪੁ)