ਕ੍ਰੋਧ ਵਿੱਚ ਦੰਦ ਪੀਹਣੇ. ਦੇਖੋ, ਕਚੀਚੀ.
nan
ਕ੍ਰਿ- ਕਚੀਚੀ ਲੈਣੀ. ਕ੍ਰੋਧ ਵਿੱਚ ਦੰਦ ਪੀਹਣੇ। ੨. ਕੀਚ (ਗਾਰੇ) ਨਾਲ ਪਾਗੇ ਜਾਣਾ. "ਕਿਚਪਿਚਾਇ ਜੋਧਾ ਮਁਡਹਿਂ." (ਚਰਿਤ੍ਰ ੧) ਲਹੂ ਦੇ ਕੀਚ ਨਾਲ ਲਿਬੜਕੇ ਯੋਧਾ ਜੰਗ ਮੰਡਦੇ ਹਨ.
nan
nan
nan
nan
ਸੰ. कियच्चिरम ਕ੍ਰਿ. ਵਿ- ਕਿਤਨਾ ਚਿਰ. ਕਬਤਕ. ਕਦ ਤੀਕ. "ਕਿਚਰੁ ਝਤਿ ਲੰਘਾਈਐ ਛਪਰੁ ਤੁਟੈ ਮੇਹੁ?" (ਸ. ਫਰੀਦ) "ਕਿਚਰਕੁ ਬੰਨ੍ਹੈ ਧੀਰੁ?" ਅਰ "ਕਚੈ ਭਾਂਡੈ ਰਖੀਐ ਕਿਚਰੁ ਤਾਂਈ ਨੀਰ." (ਸ. ਫਰੀਦ)
nan
ਦੇਖੋ, ਕਿਚਰੁ.