Meanings of Punjabi words starting from ਤ

ਡਿੰਗ. ਸੰਗ੍ਯਾ- ਨਗਾਰਾ. ਧੌਂਸਾ.


ਦੇਖੋ, ਤ੍ਰਇ.


ਦੇਖੋ, ਤ੍ਰਈ.


ਤੀਜਾ. ਤ੍ਰਿਤੀਯ। ੨. ਤਿੰਨ. ਤ੍ਰਯ. "ਤ੍ਰਯੋ ਬਾਣ ਲੈ ਬਾਮ ਪਾਣੰ ਚਲਾਏ." (ਵਿਚਿਤ੍ਰ)


ਤਿੰਨ ਅਤੇ ਦਸ. ਤੇਰਾ- ੧੩.


ਸੰ. ਸੰਗ੍ਯਾ- ਚੰਦ੍ਰਮਾਂ ਦੇ ਪੱਖ ਦੀ ਤੇਰਵੀਂ ਤਿਥਿ. ਤੇਰਸ.


ਸੰ. त्रयम्बक- ਤ੍ਰ੍ਯੰਬਕ. ਸੰਗ੍ਯਾ- ਤਿੰਨ ਹਨ ਜਿਸ ਦੇ ਅੰਬਕ (ਨੇਤ੍ਰ). ਤਿੰਨ ਨੇਤ੍ਰਾਂ ਵਾਲਾ ਸ਼ਿਵ। ੨. ਬੰਬਈ ਹਾਤੇ ਨਾਸਿਕ ਜਿਲੇ ਵਿਚ ਗੋਦਾਵਰੀ ਦੇ ਕਿਨਾਰੇ ਇੱਕ ਸ਼ਿਵਮੰਦਿਰ ਅਤੇ ਇਸੇ ਨਾਮ ਦਾ ਨਗਰ, ਜੋ ਨਾਸਿਕ ਤੋਂ ੨੦. ਮੀਲ ਦੱਖਣ ਪੱਛਮ ਹੈ. ਇਸ ਥਾਂ ਬਾਰਾਂ ਵਰ੍ਹੇ ਪਿੱਛੋਂ ਭਾਰੀ ਕੁੰਭਮੇਲਾ ਹੁੰਦਾ ਹੈ. ਦੇਖੋ, ਕੁੰਭ ੧੦.


ਸੰ. ਤ੍ਰ੍ਯੰਬਿਕਾ. ਸੰਗ੍ਯਾ- ਤਿੰਨ ਅੰਬਕ (ਨੇਤ੍ਰਾਂ) ਵਾਲੀ, ਦੁਰਗਾ. ਚੰਦ੍ਰਮਾ, ਸੂਰਯ ਅਤੇ ਅਗਨਿ ਇਹ ਤਿੰਨ ਅੱਖਾਂ ਦੁਰਗਾ ਦੀਆਂ ਲਿਖੀਆਂ ਹਨ.


ਸੰ. ਧਾ- ਰਖ੍ਯਾ ਕਰਨਾ, ਪਾਲਨ ਕਰਨਾ। ੨. ਵਿ- ਰਖ੍ਯਾ ਕਰਨ ਵਾਲਾ. ਰਕ੍ਸ਼੍‍ਕ.


ਸੰ. ਸੰਗ੍ਯਾ- ਡਰ. ਭਯ. ਦੇਖੋ, ਤ੍ਰਸ. "ਤ੍ਰਾਸ ਮਿਟੈ ਜਮਪੰਥ ਕੀ." (ਬਾਵਨ) ੨. ਕਸ੍ਟ. ਤਕਲੀਫ਼. ਦੁੱਖ.