ਸੰਗ੍ਯਾ- ਰੰਸੀ. ਦੇਖੋ ਨਹ ਧਾ। ੨. ਅ਼. [نحی] ਨਹ਼ੀਂ ਮਥਨ (ਰਿੜਕਣ) ਦੀ ਕ੍ਰਿਯਾ। ੩. ਮੁਟਕਾ, ਜਿਸ ਵਿੱਚ ਦੁੱਧ ਰੱਖੀਦਾ ਹੈ. "ਜਿਨਿ ਬਾਸੁਕ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ." (ਵਾਰ ਰਾਮ ੩) ੪. ਅ਼. [نہی] ਸੰਗ੍ਯਾ- ਦੂਰਅੰਦੇਸ਼ੀ. ਪੇਸ਼ਬੀਨੀ. ਆਕਬਤ ਅੰਦੇਸ਼ੀ. "ਰਣਿ ਰੂਤਉ ਨਰ ਨੇਹਿ ਕਰੈ." (ਗਉ ਬਾਵਨ ਕਬੀਰ) ੫. ਸੰ. स्नेहिन्. ਵਿ- ਸਨੇਹੀ. ਨੇਹ (ਸ੍ਨੇਹ) ਕਰਨ ਵਾਲਾ. "ਗੁਰਚਰਨ ਕੋ ਨੇਹੀ." (ਗੁਰੁਪਦ)
nan
ਸਿੰਧਿ. ਸੰਗ੍ਯਾ- ਸ੍ਨੇਹ. ਪ੍ਯਾਰ. "ਜਿਸੁ ਪ੍ਯਾਰੇ ਸਿਉ ਨੇਹੁ, ਤਿਸੁ ਆਗੈ ਮਰਿਚਲੀਐ." (ਵਾਰ ਸ੍ਰੀ ਮਃ ੨)
nan
ਫ਼ਾ. [نیک] ਵਿ- ਹੱਛਾ. ਭਲਾ. ਉੱਤਮ. "ਖੀਵੀ ਨੇਕ ਜਨ." (ਵਾਰ ਰਾਮ ੩) ੨. ਬਹੁਤ. ਅਧਿਕ। ੩. ਹਿੰਦੀ. ਕ੍ਰਿ. ਵਿ- ਤਨਿਕ. ਥੋੜਾ। ੪. ਵਿ- ਨ- ਏਕ. ਅਨੇਕ. "ਨਰ ਨਾਨਰਨ ਨੇਕ ਮਤੰ." (ਕਲਕੀ) ਮਨੁੱਖ ਅਤੇ ਇਸਤ੍ਰੀਆਂ ਦੇ ਅਨੇਕ ਮਤ। ੫. ਅਞਾਣ ਲਿਖਾਰੀ ਨੇ ੪੦੫ ਵੇਂ ਚਰਿਤ੍ਰ ਵਿੱਚ ਨਕ੍ਰ ਦੀ ਥਾਂ ਨੇਕ ਸ਼ਬਦ ਲਿਖਦਿੱਤਾ ਹੈ- "ਤਹਾਂ ਬ੍ਰਿੰਦ ਬਾਜੀ ਬਹੇ ਨੇਕ ਜੈਸੇ." ਅੰਗ ੧੭੧. ਘੋੜੇ ਮਗਰਮੱਛ ਜੇਹੇ.; ਫ਼ਾ. [نوک] ਸੰਗ੍ਯਾ- ਤਿੱਖਾ ਸਿਰਾ. ਅਣੀ। ੨. ਜੁੱਤੀ ਆਦਿ ਦਾ ਤਿੱਖਾ ਸਿਰਾ. "ਇਕ ਪਗ ਪਨਹੀ ਨੋਕ ਬਡ." (ਨਾਪ੍ਰ)
ਫ਼ਾ. ਹੱਛੇ ਸੁਭਾਉ ਵਾਲਾ.
nan
nan
ਹੱਛੇ ਆਚਾਰ ਵਾਲਾ. ਸਦਾਚਾਰੀ.
nan