nan
ਹੱਛੇ ਨਾਉਂ ਵਾਲਾ. ਭਾਵ- ਯਸ਼ ਵਾਲਾ.
nan
nan
nan
nan
nan
ਫ਼ਾ. [نیکبخت] ਵਿ- ਹੱਛੇ ਭਾਗ ਵਾਲਾ. ਖ਼ੁਸ਼ਨਸੀਬ.
nan
nan
ਵਿ- ਨਿਸ्ਕਲੰਕ. ਦੋਸ ਅਤੇ ਦਾਗ਼ ਤੋਂ ਬਿਨਾ. "ਕਲੰਕੰ ਬਿਨਾ, ਨੇਕਲੰਕੀ ਸਰੂਪੇ." (ਜਾਪੁ)
ਜਿਲਾ ਲਾਹੌਰ ਤਸੀਲ ਕੁਸੂਰ ਦਾ ਇੱਕ ਪਿੰਡ, ਇੱਥੇ ਸ਼੍ਰੀ ਗੁਰੂ ਅਰਜਨਦੇਵ ਜੀ ਨੇ ਚਰਨ ਪਾਏ ਹਨ.