Meanings of Punjabi words starting from ਸ

ਦੇਖੋ, ਪਿੰਧੀ। ੨. ਸੰ. ਸੰਗ੍ਯਾ- ਪ੍ਰਿਥਿਵੀ, ਜੋ ਸਾਗਰ ਦੇ ਧਾਰਨ ਵਾਲੀ ਹੈ. "ਆਦਿ ਸਾਗਰਾ ਸਬਦ ਬਖਾਨਨ ਕੀਜਿਯੈ." (ਸਨਾਮਾ)


ਸੰ. सागराम्बरा. ਸੰਗ੍ਯਾ- ਪ੍ਰਿਥਵੀ, ਜਿਸ ਨੇ ਸਮੁੰਦਰ ਰੂਪ ਅੰਬਰ (ਵਸਤ੍ਰ) ਧਾਰਨ ਕੀਤਾ ਹੈ.


ਸਮੁੰਦਰ ਦਾ ਉਦਗਾਰ (ਡਕਾਰ). ਸਮੁੰਦਰ ਦੇ ਪਾਣੀ ਦਾ ਉਤਰਾਉ ਚੜ੍ਹਾਉ. ਦੇਖੋ, ਜ੍ਵਾਰਭਾਟਾ.


ਦੇਖੋ, ਸਾਗੌਨ.