ਸੰਗ੍ਯਾ- ਅੰਬੂ. ਆਂਸੂ. ਹੰਝੂ. ਅਥੂ.
ਖ਼ਾ. ਸੁਰਮਾ. ਅੰਜਨ.
ਸੰਗ੍ਯਾ- ਦੁਰਗਾ ਦੇ ਨੇਤ੍ਰ ਜਿੱਥੇ ਸਤੀਰੂਪ ਵਿੱਚ ਡਿਗੇ ਹਨ, ਉਹ ਪਹਾੜ ਦਾ ਟਿੱਲਾ. "ਨੈਣਾਦੇਵੀ ਦਾ ਪਹਾੜ. "ਨੇਤ੍ਰਤੁੰਗ ਦੇ ਚਰਨ ਤਰ ਸਤਦ੍ਰਵ ਤੀਰ ਤਰੰਗ." (ਕ੍ਰਿਸਨਾਵ) ਦੇਖੋ, ਨੈਣਾਦੇਵੀ.
ਸੰਗ੍ਯਾ- ਅੱਖ ਦਾ ਫੁਰਨਾ. ਨਿਮੇਸ. "ਹਰਨ ਭਰਨ ਜਾਕਾ ਨੇਤ੍ਰਫੋਰੁ." (ਸੁਖਮਨੀ)
ਸੰਗ੍ਯਾ- ਨੇਤ੍ਰ ਰੰਗਣ ਦਾ ਰੰਗ. ਕੱਜਲ. ਸੁਰਮਾ.
ਸੰ. ਨੇਤ੍ਰ. ਰੱਸੀ. "ਬੈਲ ਕਉ ਨੇਤ੍ਰਾ ਪਾਇ ਦੁਹਾਵੈ." (ਗਉ ਮਃ ੫) ੨. ਮਧਾਣੀ ਦੀ ਰੱਸੀ. "ਜਿਨਿ ਬਾਸਕੁ ਨੇਤ੍ਰੈ ਘੜਿਓ." (ਵਾਰ ਰਾਮ ੩)#''मन्थानं मन्दरं कृत्वा तथा नेत्रञ्च वासुकमि. ''#(ਮਹਾਭਾਰਤ, ਪਰਵ ੨. ਅਃ ੧੮)
ਸੰਗ੍ਯਾ- ਨੇਤ੍ਰ- ਅੰਬੁ. ਨੇਤ੍ਰਜਲ. ਹੰਞੂ. ਆਂਸੂ. ਅਸ਼੍ਰੁ.
ਦੇਖੋ, ਨੇਤਾ.
ਦੇਖੋ, ਨੇਤਾ। ੨. ਸੰ. नेत्री. ਸੰਗ੍ਯਾ- ਆਪਣੇ ਪਿੱਛੇ ਚਲਾਉਣ ਵਾਲੀ ਸਰਦਾਰਨੀ। ੩. ਲਕ੍ਸ਼੍ਮੀ। ੪. ਨਦੀ। ੫. ਨੇਤ੍ਰੀਂ. ਨੇਤ੍ਰੋਂ ਸੇ. ਨੇਤ੍ਰਾਂ ਨਾਲ. "ਨੇਤ੍ਰੀ ਸਤਿਗੁਰੁ ਪੇਖਣਾ." (ਵਾਰ ਗੂਜ ੨. ਮਃ ੫)
ਦੇਖੋ, ਨਿਧਾਨ. "ਗੁਣਦਾਤਾ ਨੇਧਾਨੁ." (ਵਾਰ ਮਲਾ ਮਃ ੩)
ਸੰ. ਨੇਪਥ੍ਯ. ਸੰਗ੍ਯਾ- ਵਸਤ੍ਰ ਭੂਸਣ ਆਦਿ ਵੇਸ਼। ੨. ਨਾਟਕ ਦੇ ਅਖਾੜੇ ਦਾ ਉਹ ਅਸਥਾਨ, ਜੋ ਪੜਦੇ ਦੇ ਅੰਦਰ ਹੁੰਦਾ ਹੈ। ੩. ਪੜਦਾ. ਕਨਾਤ.
ਦੇਖੋ, ਨੂਪਰ.