Meanings of Punjabi words starting from ਕ

ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ.


ਕਿਸ ਦਿਨ. ਕਿਸ ਰੋਜ਼.


ਸਰਵ- ਕਿਸ. "ਕਿਦੂ ਥਾਵਹੁ ਹਮ ਆਏ?" (ਗਉ ਮਃ ੧) ੨. ਕਿਸ ਤੋਂ। ੩. ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਲਾਭ ਕਿਦੂ ਹੋਈ." (ਭੈਰ ਮਃ ੩)


ਕਿਯਤ੍‌- ਦੂਰ (किय्दद्रर ) ਕਿਤਨੀ ਦੂਰ.


ਕ੍ਰਿ. ਵਿ- ਕਿਸ ਤਰਫ਼. ਕਿਸ ਪਾਸੇ.