Meanings of Punjabi words starting from ਨ

ਫੈਸਲਾ. ਦੇਖੋ, ਨਿਬੇੜਾ. "ਹਿੰਦੂ ਤੁਰਕ ਦੁਹਾ ਨੇਬੇਰਾ." (ਭੈਰ ਮਃ ੫) "ਹਾਥਿ ਤਿਸੈ ਕੇ ਨੇਬੇੜਾ." (ਮਾਰੂ ਸੋਲਹੇ ਮਃ ੫)


ਸੰ. ਸੰਗ੍ਯਾ- ਕਾਲ. ਵੇਲਾ। ੨. ਖੰਡ. ਟੁਕੜਾ। ੩. ਦੀਵਾਰ. ਘੇਰਾ. ਅਹਾਤਾ. "ਖਟ ਨੇਮ ਕਰਿ ਕੋਠੜੀ ਬਾਂਧੀ." (ਗਉ ਕਬੀਰ) ਦੇਖੋ, ਖਟਅੰਗ ੧। ੪. ਦੇਖੋ, ਨਿਯਮ. "ਨੇਮ ਨਿਬਾਹਿਓ ਸਤਿਗੁਰੂ." (ਆਸਾ ਮਃ ੫)


ਦੇਖੋ, ਨੈਮਿਸਾਰਣ੍ਯ. "ਨੇਮਖ੍ਵਾਰਨ ਭੀਤਰ ਆਯੋ." (ਕ੍ਰਿਸਨਾਵ)


ਸੰ. ਸੰਗ੍ਯਾ- ਪਹੀਏ ਦੀ ਪੁੱਠੀਆਂ ਦਾ ਘੇਰਾ, ਜਿਸ ਵਿੱਚ ਗਜ ਠੁਕੇਰਹਿਂਦੇ ਹਨ. ਨਾਭਿ ਪਹੀਏ ਦਾ ਮਧ੍ਯ ਹੈ ਅਤੇ ਨੇਮਿ ਬਾਹਰ ਦਾ ਦਾਇਰਾ ਹੈ। ੨. ਖੂਹ ਦੀ ਮਣ। ੩. ਖੂਹ ਦੀ ਮਣ ਤੇ ਰੱਖਿਆ ਕਾਠ ਗੋਲ ਖੜੌਂਜਾ.


ਵਿ- ਨਿਯਮ ਧਾਰਨ ਵਾਲਾ। ੨. ਦੇਖੋ, ਨੇਮਿ ੧. "ਘੋਰੇ ਪੈਰ ਕੋ ਬਜੰਤੇ, ਨੇਮੀ ਸ਼ਬਦ ਉਠੰਤੇ." (ਗੁਪ੍ਰਸੂ) ੩. ਡਿੰਗ. ਚੰਦ੍ਰਮਾ.


ਕ੍ਰਿ. ਵਿ- ਨੇੜੇ. ਕੋਲੇ. "ਸਾਧੂਸੰਗ ਕੈ ਨਾਹੀ ਨੇਰ." (ਗਉ ਮਃ ੧)