ਕ੍ਸ਼ਤ੍ਰੀਆਂ ਦੇ ਈਸ਼. ਯੋਧਿਆਂ ਦੇ ਸ੍ਵਾਮੀ. "ਕੀਨੇ ਸੁ ਜੇਰ ਖੂਨੀ ਖਤ੍ਰੇਸ." (ਮਨੁਰਾਜ)
ਸੰ. खद् ਧਾ- ਖਾਣਾ- ਮਾਰਨਾ- ਸੰਤਾਪ ਦੇਣਾ- ਸ੍ਥਿਰ (ਕਾਇਮ) ਰਹਿਣਾ- ਢਕਣਾ.
nan
ਸੰਗ੍ਯਾ- ਇੱਕ ਪ੍ਰਕਾਰ ਦਾ ਖਰਦਰਾ ਵਸਤ੍ਰ, ਜੋ ਦੇਸੀ ਜੁਲਾਹਿਆਂ ਦਾ ਬੁਣਿਆ ਹੁੰਦਾ ਹੈ.
nan
ਦੇਖੋ, ਖਿਦਰਾਨਾ.
nan
ਖੋਦਿਆ ਹੋਇਆ ਅਸਥਾਨ, ਟੋਆ. ਗਰਤ.