nan
ਨੇਜ਼ੇ ਵਾਲਾ. ਦੇਖੋ, ਗਡਦਾਰ। ੨. ਗੱਡਣ ਵਾਲਾ.
ਦੇਖੋ, ਗਡਹਾ। ਦੇਖੋ, ਗੱਡਾ.
ਮਿਲਾਈ. "ਵਸਤੁ ਮਾਹਿ ਲੇ ਵਸਤੁ ਗਡਾਈ." (ਸੁਖਮਨੀ) ੨. ਸੰਗ੍ਯਾ- ਗੱਡਣ ਦੀ ਕ੍ਰਿਯਾ। ੩. ਗੱਡਣ ਦੀ ਮਜ਼ਦੂਰੀ.