Meanings of Punjabi words starting from ਟ

ਸੰਗ੍ਯਾ- ਤਿਪਾਈ। ੨. ਆਧਾਰੀ. ਬੈਰਾਗਨ। ੩. ਨਜਰ ਦੀ ਟਕ. ਅਚਲਦ੍ਰਿਸ੍ਟਿ. ਨੀਝ.


ਟੇਕ (ਭਰੋਸਾ) ਟੇਕੇ (ਰੱਖੇ). ਐ਼ਤਬਾਰ ਕਰੇ. "ਕਿਸੁ ਊਪਰਿ ਓਹ ਟਿਕ ਟਿਕੈ?" (ਵਾਰ ਸਾਰ ਮਃ ੧)