nan
nan
nan
ਸੰਗ੍ਯਾ- ਚੁੰਜ ਦਾ ਪ੍ਰਹਾਰ. ਚੁੰਜ ਮਾਰਨ ਦੀ ਕ੍ਰਿਯਾ। ੨. ਨੋਕਦਾਰ ਚੀਜ ਦੀ ਠੋਕਰ.
nan
ਸੰਗ੍ਯਾ- ਵੱਢੇ ਹੋਏ ਬਿਰਛ ਦਾ ਮੁੱਚਰਾ। ੨. ਸ਼ਾਖਾ ਬਿਨਾ ਬਿਰਛ ਦਾ ਧੜ। ੩. ਅੰਗੂਠਾ (ਗੂਠਾ). ਜਿਵੇਂ- ਮੈਂ ਜਦ ਰੁਪਯਾ ਮੰਗਿਆ ਤਾਂ ਉਸ ਨੇ ਮੈਨੂੰ ਠੂਠ ਵਿਖਾਇਆ.
nan
nan
nan
ਸੰਗ੍ਯਾ- ਸ੍ਥਾਨ. ਥਾਂ। ੨. ਠੋਕਰ. ਠੇਡਾ. "ਅੰਤਕਾਲਿ ਜਮੁ ਮਾਰੈ ਠੇਹ." (ਮਲਾ ਮਃ ੧) "ਜਮਕਾਲਿ ਠੇਹ ਮਾਰਹੁ." (ਮਾਰੂ ਮਃ ੪)
nan