Meanings of Punjabi words starting from ਤ

ਦੇਖੋ, ਤਅ਼ੱਜੁਬ.


ਦੇਖੋ, ਤਅ਼ੱਜੁਬ.


ਅ਼. [تزبزُب] ਤਜਬਜੁਬ. ਸੰਗ੍ਯਾ- ਜਬਜਬ (ਕੰਬਣ) ਦਾ ਭਾਵ. ਜੇ ਜੱਕ. ਕਿਸੇ ਬਾਤ ਪੁਰ ਪੱਕਾ ਨਿਸ਼ਚਾ ਨਾ ਹੋਣਾ.


ਅ਼. [تجربہ] ਸੰਗ੍ਯਾ- ਪਰੀਕ੍ਸ਼ਾ ਤੋਂ ਪ੍ਰਾਪਤ ਹੋਇਆ ਗ੍ਯਾਨ. ਇਸ ਦਾ ਮੂਲ ਜਰਬ (ਪਰੀਖਿਆ) ਹੈ. Experience.


ਵਿ- ਆਜ਼ਮੂਦਹਕਾਰ. Experienced.