ਸੰਗ੍ਯਾ- ਘਾਸ ਦਾ ਵੈਰੀ ਮ੍ਰਿਗ. (ਸਨਾਮਾ)
ਸੰਗ੍ਯਾ- ਘਾਸ ਦਾ ਵੈਰੀ ਮ੍ਰਿਗ, ਉਸ ਦਾ ਵੈਰੀ ਸ਼ੇਰ (ਸਨਾਮਾ)
ਸੰਗ੍ਯਾ- ਘਾਸ ਦਾ ਵੈਰੀ ਮ੍ਰਿਗ, ਉਸ ਦਾ ਵੈਰੀ ਸਿੰਘ, ਉਸ ਦਾ ਸ਼ਤ੍ਰੁ ਬੰਦੂਕ. (ਸਨਾਮਾ)
ਸੰਗ੍ਯਾ- ਘਾਸ ਦਾ ਨਾਸ਼ ਕਰਨ ਵਾਲਾ ਮ੍ਰਿਗ. (ਸਨਾਮਾ)
ਦੇਖੋ, ਤ੍ਰਿਣਅਰਿ ਅਰਿ.
ਦੇਖੋ, ਤਿਨਕਾ। ੨. ਤ੍ਰਿਣ ਣਿਣ ਆਦਿ ਅਨੁਕਰਣ ਸ਼ਬਦਾਂ ਵਾਲਾ ਛੰਦ. ਦੇਖੋ, ਤ੍ਰਿਣ ਣਿਣ.
ਫੂਸ ਦੀ ਅੱਗ. ਭਾਵ- ਥੋੜਾ ਚਿਰ ਰਹਿਣ ਵਾਲੀ ਵਸਤੁ. "ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿੰਦ ਭਜਨ ਬਿਨੁ ਹੜ ਕਾ ਜਲੁ." (ਟੋਡੀ ਮਃ ੫) ੨. ਦੇਖੋ, ਤੁਖਾਨਲ.
ਸੰਗ੍ਯਾ- ਪਸ਼ੂ. ਘਾਸ ਖਾਣ ਵਾਲਾ. (ਸਨਾਮਾ)
ਸੰਗ੍ਯਾ- ਪਸ਼ੂਆਂ ਦਾ ਸ੍ਵਾਮੀ ਸਿੰਘ. (ਸਨਾਮਾ)
ਸ਼ੇਰ ਨੂੰ ਮਾਰਨ ਵਾਲੀ ਬੰਦੂਕ. (ਸਨਾਮਾ)
nan
ਇਹ ਛੰਦ "ਅਕਰਾ", "ਅਣਕਾ" "ਸ਼ਸ਼ਿਵਦਨਾ" ਦਾ ਹੀ ਰੂਪ ਹੈ. ਅਰਥਾਤ ਚਾਰ ਚਰਣ, ਪ੍ਰਤਿ ਚਰਣ ਨ, ਯ. , . ਨਾਮ ਦਾ ਕਾਰਣ ਕੇਵਲ ਯੁੱਧ ਵਿੱਚ ਹੋਣ ਵਾਲੇ ਸ਼ਬਦਾਂ ਦਾ ਅਨੁਕਰਣ ਅਰ ਮੁੱਢ "ਤ੍ਰਿਣ ਣਿਣ" ਪਾਠ ਹੈ.#ਉਦਾਹਰਣ-#ਤ੍ਰਿਣ ਣਿਣ ਤੀਰੰ।. ਬ੍ਰਿਣ ਣਿਣ ਬੀਰੰ।#ਢ੍ਰਣ ਣਣ ਢਾਲੰ। ਜ੍ਰਣ ਣਣ ਜ੍ਵਾਲੰ।। (ਰਾਮਾਵ)