Meanings of Punjabi words starting from ਕ

ਕ੍ਰਿ. ਵਿ- ਕਿਮਿ. ਕੈਸੇ. ਕਿਸ ਤਰਾਂ. ਕਿਵੇਂ.


ਦੇਖੋ, ਕਮਾਚ.


ਅ਼. [قِمار] ਸੰਗ੍ਯਾ- ਜੂਆ. ਜੂਪ. ਦ੍ਯੂਤ.


ਫ਼ਾ. [قِمارباز] ਵਿ- ਜੁਆਰੀ. ਜੂਆ ਖੇਡਣ ਵਾਲਾ. ਦ੍ਯੂਤਕਰ.


ਦੇਖੋ, ਕਿਮ.