ਦੇਖੋ, ਨੇਸੁਕ. "ਨੈਸਕ ਮੋਰ ਗਏ ਅਨਤੈਂ" (ਚਰਿਤ੍ਰ ੧੨੯) ਮੇਰੇ ਥੋੜਾ ਚਿਰ ਹੋਰ ਥਾਂ ਜਾਣ ਕਰਕੇ। ੨. ਸੰ. ਨੈਸ਼ਿਕ. ਨਿਸ਼ਾ (ਰਾਤ੍ਰਿ) ਨਾਲ ਸੰਬੰਧ ਰੱਖਣ ਵਾਲਾ. ਰਾਤ ਦਾ.
ਫ਼ਾ. [نیَشکر] ਸੰਗ੍ਯਾ- ਮਿੱਠਾ ਕਾਨਾ. ਗੰਨਾ. ਪੋਂਡਾ.
ਸੰ. ਵਿ- ਨਿਸ੍ਟਾ (ਨਿਸ਼ਚੇ) ਵਾਲਾ. ਧਾਰਨਾ. ਵਾਲਾ.
ਸਾਰੀ ਉਮਰ ਬ੍ਰਹਮਚਰਯ ਰੱਖਣ ਵਾਲਾ.
nan
ਸੰ. ਵਿ- ਨਿਸਧ ਦੇਸ਼ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਰਾਜਾ ਨਲ, ਜੋ ਨਿਸਧ ਦਾ ਸ੍ਵਾਮੀ ਸੀ। ੩. ਸ਼੍ਰੀਹਰ੍ਸ ਕਵਿ ਕ੍ਰਿਤ ਨਲੋਪਾਖ੍ਯਾਨ ਕਾਵ੍ਯ. ਦੇਖੋ, ਖਟਕਾਵ੍ਯ.
nan
ਸੰ. ਨੈਸਿਰ੍ਰਾਕ. ਵਿ- ਕੁਦਰਤੀ. ਸ੍ਵਭਾਵਿਕ. ਪ੍ਰਾਕ੍ਰਿਤਿਕ (Natural).
nan
ਸੰਗ੍ਯਾ- ਨਿਸ੍ਵਨ (ਸ਼ਬਦ) ਕਰਨ ਵਾਲਾ, ਨਦ. ਦਰਿਆ. "ਲਖ ਸਾਇਰੁ ਨੈਸਾਣੁ ਬੂੰਦ ਸਮਾਵਣੇ." (ਭਾਗੁ) ੨. ਸਮੁੰਦਰ, ਜੋ ਤਰੰਗਾਂ ਨਾਲ ਗਰਜਦਾ ਹੈ. "ਉਦਰੁ ਨੈਸਾਣੁ ਨ ਭਰੀਐ ਕਬਹੂੰ." (ਭੈਰ ਮਃ ੩) "ਹੰਸੂ ਹੇਤੁ ਆਸਾ ਅਸਮਾਨੁ। ਤਿਸੁ ਵਿਚਿ ਭੂਖ ਬਹੁਤੁ ਨੈਸਾਨੁ." (ਗਉ ਮਃ ੧) ਹਿੰਸਾ ਮੋਹ ਲਾਲਚ ਅਤੇ ਅਭਿਮਾਨ.
ਦੇਖੋ, ਨੈਸਕ ੨.
ਦੇਖੋ, ਨਿਸੁੰਭ.