ਸੰ. ਕ੍ਰਿ. . ਵਿ- ਤੀਨ ਪ੍ਰਕਾਰ ਸੇ. ਤਿੰਨ ਤਰਾਂ ਕਰਕੇ। ੨. ਵਿ- ਤਿੰਨ ਤਰਾਂ ਦਾ.
ਦੇਖੋ, ਤ੍ਰਿਣ.
ਸੰ. ਸੰਗ੍ਯਾ- ਤਿੰਨ ਨੇਤ੍ਰਾਂ ਵਾਲਾ ਸ਼ਿਵ, ਜਿਸ ਦੇ ਚੰਦ੍ਰਮਾ ਸੂਰਯ ਅਗਨਿ ਨੇਤ੍ਰ ਹਨ। ੨. ਵਿਦ੍ਵਾਨ, ਜਿਸ ਦੇ ਤੀਜਾ ਨੇਤ੍ਰ ਵਿਦ੍ਯਾ ਹੈ.
ਸੰਗ੍ਯਾ- ਤ੍ਰਿਣ- ਅਰਿ. ਮ੍ਰਿਗ. (ਸਨਾਮਾ) ੨. ਘਾਸ ਦਾ ਸ਼ਤ੍ਰੁ, ਅਗਨਿ. "ਉਠੈਂ ਇਕ ਬਾਰ ਤ੍ਰਿਨਾਰਿ ਭਭੂਕੇ." (ਚਰਿਤ੍ਰ ੯੬)
nan
ਸੰਗ੍ਯਾ- ਤ੍ਰਿਣ- ਆਲਯ. ਕੱਖਾਂ ਦਾ ਘਰ. ਕੁਟੀਆ. ਛੱਪਰ. "ਨਦੀ ਤੀਰ ਇਕ ਰਚ੍ਯੋ ਤ੍ਰਿਨਾਲੈ." (ਚਰਿਤ੍ਰ ੨੪੦)
nan
ਦੇਖੋ, ਤ੍ਰਿਨਯਨ.
ਸੰਗ੍ਯਾ- ਬੂੰਦ. ਤਿੱਪ. ਤੁਬਕਾ। ੨. ਸੰ. तृप्. ਧਾ- ਤ੍ਰਿਪਤ ਕਰਨਾ, ਤ੍ਰਿਪਤ ਹੋਣਾ, ਪ੍ਰਸੰਨ ਕਰਨਾ.
ਸੰ. तृप्त. ਵਿ- ਰੱਜਿਆ ਹੋਇਆ. ਦੇਖੋ, ਤ੍ਰਿਪ ੨। ੨. ਪ੍ਰਸੰਨ. ਖ਼ੁਸ਼.
nan
ਤ੍ਰਿਪਤ ਹੁੰਦਾ ਹੈ.