Meanings of Punjabi words starting from ਕ

ਦੇਖੋ, ਕਰਸ਼੍‌ਮਾ.


ਦੇਖੋ, ਕਰਕ। ੨. ਦੰਦਾਂ ਵਿੱਚ ਆਕੇ ਜੋ ਕਿਰ ਕਿਰ ਸ਼ਬਦ ਕਰੇ. ਰੇਤ ਅਥਵਾ ਬਾਰੀਕ ਕੰਕਰ. ਜਿਵੇਂ- ਆਟੇ ਵਿੱਚ ਕਿਰਕ ਹੈ.


ਸੰ. ਕ੍ਰਿਸਿ. ਸੰਗ੍ਯਾ- ਖੇਤੀ. "ਜੈਸੇ ਕਿਰਖਹਿ ਬਰਸ ਮੇਘ." (ਮਾਲੀ ਮਃ ੫) "ਜਿਉ ਕਿਰਖੈ ਹਰਿਆਇਓ ਪਸੂਆ." (ਗਉ ਮਃ ੫)