Meanings of Punjabi words starting from ਤ

ਦੇਖੋ, ਤ੍ਰਿਪਤਾ ਮਾਤਾ.


ਸੰਗ੍ਯਾ- ਤ੍ਰਿਪਤ ਹੋਣ ਦਾ ਭਾਵ. ਤ੍ਰਿਪਤਿ. "ਨਾਮ ਰਸਾਇਣੁ ਮਨੁ ਤ੍ਰਿਪਤਾਇਣੁ." (ਮਾਝ ਮਃ ੫) ੨. ਵਿ- ਤ੍ਰਿਪਤਿ ਦੇਣ ਵਾਲਾ.


ਸੰਗ੍ਯਾ- ਤ੍ਰਿਪਤਿ. "ਜੋ ਪੀਵੈ ਤਿਸ ਹੀ ਤ੍ਰਿਪਤਾਸ." (ਸਾਰ ਮਃ ੫) ੨. ਤ੍ਰਿਪਤਿ- ਆਸੁ. ਤੁਰਤ ਤ੍ਰਿਪਤਿ.


ਤ੍ਰਿਪਤ ਹੋਇਆ. "ਪੀ ਅੰਮ੍ਰਿਤੁ ਤ੍ਰਿਪਤਾਸਿਆ." (ਬਿਲਾ ਮਃ ੫)


ਤ੍ਰਿਪਤ ਹੋਸੀ. ਤ੍ਰਿਪਤ ਹੋਵੇਗਾ. "ਚਾਤ੍ਰਿਕ ਜਲ ਪੀਐ ਤ੍ਰਿਪਤਾਸੀ." (ਸਾਰ ਮਃ ੪. ਪੜਤਾਲ)


ਮਾਤਾ ਤ੍ਰਿਪਤਾ ਜੀ ਦੇ ਸੁਪੁਤ੍ਰ ਸ਼ੀ ਗੁਰੂ ਨਾਨਕਦੇਵ ਜੀ.


ਤ੍ਰਿਪਤਾਇਆ. ਤ੍ਰਿਪਤ ਹੋਗਿਆ. "ਜਿਨ ਪੀਆ ਸੋ ਤ੍ਰਿਪਤਾਗਾ." (ਸੋਰ ਮਃ ੧)


ਤ੍ਰਿਪਤਿ ਨੂੰ ਪ੍ਰਾਪਤ. "ਭਏ ਸੁਰ ਤ੍ਰਿਪਤਾਤ." (ਸਲੋਹ) ੨. ਤ੍ਰਿਪਤ- ਅਤਿ.


ਦੇਖੋ, ਤ੍ਰਿਪਤਾਸੁਤ.


ਤ੍ਰਿਪਤ ਹੋਇਆ. ਤ੍ਰਿਪਤ ਭਈ. ਰੱਜੀ. "ਰਸਨਾ ਹਰਿ ਹਰਿ ਭੋਜਨ ਤ੍ਰਿਪਤਾਨੀ." (ਕਾਨ ਮਃ ੫)