Meanings of Punjabi words starting from ਮ

ਅ਼. [مُعطّل] ਵਿ- ਅ਼ਤ਼ਲ (ਬੇਕਾਰੀ) ਵਾਲਾ. ਜੋ ਕੰਮ ਤੋਂ ਅਲਗ ਕੀਤਾਗਿਆ ਹੈ.


ਅ਼. [مُعمّا] ਸੰਗ੍ਯਾ- ਅ਼ਮਾ (ਅੰਧਾਪਨ) ਦਾ ਭਾਵ. ਗੂਢੋਕ੍ਤਿ. ਅਜੇਹਾ ਕਥਨ, ਜਿਸ ਦਾ ਮਤਲਬ ਛੇਤੀ ਸਮਝ ਵਿੱਚ ਆ ਸਕੇ.


ਦੇਖੋ, ਮੁਵੱਰਿਖ.


ਅ਼. [مُعلّم] ਇ਼ਲਮ ਸਿਖਾਉਣ ਵਾਲਾ. ਵਿਦ੍ਯਾਦਾਤਾ.