ਵਿ- ਨਯ (ਨੀਤਿ) ਪਾਲਕ। ੨. ਨੇਪਾਲ ਦੇਸ਼ ਦਾ. ਦੇਖੋ, ਨੇਪਾਲ.
nan
nan
nan
nan
ਸੰਗ੍ਯਾ- ਕਿਸੇ ਨਿਮਿੱਤ (ਕਾਰਣ) ਕਰਕੇ ਜੋ ਕਰਮ ਕੀਤਾਜਾਵੇ ਅਰ ਜਿਸ ਦਾ ਨਿਤ੍ਯ ਕਰਨਾ ਜਰੂਰੀ ਨਹੀਂ. ਜਿਵੇਂ- ਗੁਰਪਰਬ, ਸੰਤਾਨ ਦੇ ਜਨਮ ਅਤੇ ਵਿਆਹ ਪੁਰ ਕੀਤੇ ਕਰਮ.
ਵਿ- ਨਯੰਤਾ. ਪ੍ਰੇਰਕ। ੨. ਸੰਗ੍ਯਾ- ਨੌਕਾ. ਕਿਸ਼ਤੀ.
ਵਿ- ਨ੍ਯਾਯ ਸ਼ਾਸਤ੍ਰ ਦਾ ਪੰਡਿਤ. ਨ੍ਯਾਯਵੇੱਤਾ.
nan
ਸੰ. नैर्ऋत. ਸੰਗ੍ਯਾ- ਦੱਖਣ ਪੱਛਮ ਕੋਣ ਦਾ ਸ੍ਵਾਮੀ ਇਕ ਰਾਖਸ, ਜੋ ਨਿਰ਼ਿਤਿ ਦਾ ਪੁਤ੍ਰ ਹੈ. ਜ੍ਯੋਤਿਸਗ੍ਰੰਥਾਂ ਵਿੱਚ ਰਾਹੁ ਨੂੰ ਨੈਰ਼ਿਤ ਦੱਸਿਆ ਹੈ.