nan
ਪਿਸਾਚ ਦਾ ਇਸਤ੍ਰੀ ਲਿੰਗ. ਰਾਖਸੀ.
ਸੰਗ੍ਯਾ- ਚੂਰਨ. ਆਟਾ. "ਪੱਬਯ ਪਿਸਾਨ ਹੁਇ." (ਕਲਕੀ) ਪਰਵਤ ਚੂਰਨ ਹੁੰਦੇ ਹਨ.
ਦੇਖੋ, ਪੇਸ਼ਾਬ.