nan
nan
ਸੰਗ੍ਯਾ- ਤ੍ਰਿਪੁਰ ਦਾ ਵੈਰੀ ਸ਼ਿਵ. ਦੇਖੋ, ਤ੍ਰਿਪੁਰ.
ਦੇਖੋ, ਤ੍ਰਿਪੁਰਾਂਤਕ ਅਰਿ. (ਸਨਾਮਾ)
ਸੰਗ੍ਯਾ- ਤ੍ਰਿਪੁਰ ਦਾ ਅੰਤ ਕਰਨ ਵਾਲਾ ਸ਼ਿਵ. ਦੇਖੋ, ਤ੍ਰਿਪੁਰ.
ਸੰਗ੍ਯਾ- ਤ੍ਰਿਪੁਰ ਦਾ ਅੰਤ ਕਰਨ ਵਾਲਾ ਸ਼ਿਵ, ਉਸ ਦਾ ਵੈਰੀ ਕਾਮ. (ਸਨਾਮਾ)
nan
ਸੰ. त्रिपुण्ड्. ਸੰਗ੍ਯਾ- ਗੰਨੇ ਦੀਆਂ ਤਿੰਨ ਪੁੰਡ੍ (ਪੋਰੀਆਂ) ਦੇ ਆਕਾਰ ਦਾ, ਟੇਢੀ ਰੇਖਾ ਦਾ ਤਿਲਕ, ਜਿਸ ਨੂੰ ਸ਼ੈਵ ਲੋਕ ਮੱਥੇ ਪੁਰ ਲਾਉਂਦੇ ਹਨ. ਦੇਖੋ, ਊਰਧ ਪੁੰਡ੍ ਅਤੇ ਆਡਾ ਟੀਕਾ.
nan
nan
ਸੰਗ੍ਯਾ- ਤਿੰਨ ਫਲ. ਤਿੰਨ ਫਲਾਂ ਦਾ ਇਕੱਠ- ਹਰੜ, ਬਹੇੜਾ ਅਤੇ ਆਉਲਾ. ਵੈਦ੍ਯਕ ਵਿੱਚ ਇਸ ਦੇ ਗੁਣ ਭੁੱਖ ਵਧਾਉਣਾ, ਲਹੂ ਸਾਫ ਕਰਨਾ, ਨੇਤ੍ਰਾਂ ਦੀ ਜੋਤਿ ਅਧਿਕ ਕਰਨੀ, ਜ੍ਵਰ ਦੂਰ ਕਰਨਾ ਆਦਿ ਲਿਖੇ ਹਨ.
nan