nan
nan
nan
ਸੰ. नैर्ऋति. ਸੰਗ੍ਯਾ- ਦੱਖਣ ਪੱਛਮ ਦੀ ਕੋਣ, ਜਿਸ ਦਾ ਸ੍ਵਾਮੀ ਨੈਰ਼ਿਤ ਹੈ.
ਫ਼ਾ. [نیرنگ] ਸੰਗ੍ਯਾ- ਧੋਖਾ. ਕਪਟ.
ਦੇਖੋ, ਨਿਵਾਸ.
nan
nan
ਦੇਖੋ, ਨੈ ੨। ੨. ਹਰੀਕੇਪੱਤਨ ਤੋਂ ਅੱਗੇ ਫਿਰੋਜਪੁਰ ਦੇ ਜਿਲੇ ਜੋ ਸਤਲੁਜ ਦੀ ਧਾਰਾ ਹੈ, ਉਸ ਦੀ ਖਾਸ ਕਰਕੇ ਨੈਂ ਸੰਗ੍ਯਾ ਹੈ. "ਨੈਂ ਲਗ ਕਰਹੈਂ ਰਾਜ ਤੁਹਾਰਾ." (ਗੁਪ੍ਰਸੂ)
ਪ੍ਰਤ੍ਯ- ਕਰਮ ਅਤੇ ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਯ. ਨੂੰ. ਕੋ. "ਜਿਸਨੋ ਬਖਸੇ ਸਿਫਤਿ ਸਾਲਾਹ." (ਜਪੁ) "ਤੁਧਨੋ ਛੋਡਿ ਜਾਈਐ ਪ੍ਰਭ ਕੈਂਧਰਿ?" (ਆਸਾ ਮਃ ੫) ੨. ਸੰ. ਕ੍ਰਿ. ਵਿ- ਕੋਈ ਨਹੀਂ। ੩. ਨਿਸੇਧ ਬੋਧਕ. ਦੇਖੋ, ਅੰ. No.
ਫ਼ਾ. [نوش] ਨੋਸ਼ੀਦਨ (ਪੀਣ) ਦਾ ਅਮਰ. ਪੀ. ਪਾਨ ਕਰ। ੨. ਵਿ- ਪੀਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਸ਼ਰਾਬਨੋਸ਼। ੩. ਸੰਗ੍ਯਾ- ਸ਼ਹਿਦ. ਮਧੁ। ੪. ਜ਼ਹਿਰ ਦੂਰ ਕਰਨ ਦੀ ਦਵਾ.