ਫ਼ਾ. [نوشد] ਪੀਂਦਾ ਹੈ. ਪੀਵੇ. ਪੀਵੇਗਾ. ਦੇਖੋ, ਨੋਸ਼ੀਦਨ.
ਫ਼ਾ. [نوشیدن] ਕ੍ਰਿ- ਪੀਣਾ. ਪਾਨ ਕਰਨਾ.
nan
ਨੇਜ਼ੇ ਆਦਿ ਸ਼ਸਤ੍ਰ ਦੀ ਅਣੀ ਦੀ ਚੋਭ। ੨. ਤਰਕ. ਚੁਭਵੀਂ ਗੱਲ. "ਕਿਤ ਕਿਤ ਨੋਕ ਚੋਕ ਮਗ ਭਈ." (ਗੁਪ੍ਰਸੂ)