Meanings of Punjabi words starting from ਲ

ਦੇਖੋ, ਲਗ। ੨. ਵ੍ਯ- ਤਕ. ਤੀਕ. ਤੋੜੀ. "ਜਬ ਲਗੁ ਦੁਨੀਆ ਰਹੀਐ ਨਾਨਕ." (ਧਨਾ ਮਃ ੧)


ਦੇਖੋ, ਲਗੜ। ੨. ਸੰ. ਸੰਗ੍ਯਾ- ਲੱਠ. ਕੁਤਕਾ. ਡੰਡਾ. ਸਲੋਤਰ. ਮੁਤਹਿਰੀ.


ਦੇਖੋ, ਅਲਗੋਜਾ.


ਦੇਖੋ, ਲਘੁ। ੨. ਸੰਗ੍ਯਾ- ਲੱਘੀ. ਮੂਤ੍ਰ. "ਲਘ ਘੋਰਨ ਕੀ ਨਦੀਆ ਉਠਿ ਧਾਵੈ." (ਕ੍ਰਿਸਨਾਵ)


ਦੇਖੋ, ਲੰਘਨ.