nan
nan
ਸੰ. ਸੰਗ੍ਯਾ- ਪ੍ਰੇਰਣਾ. ਹੱਕਣਾ. ਚਲਾਉਣ ਦੀ ਕ੍ਰਿਯਾ. "ਚਵੈਂ ਕਿਕਾਨ ਕੁਦਾਂਯ ਸੁ ਨੌਦ." (ਗੁਪ੍ਰਸੂ) ਇਹ ਚੋਦਨਾ ਦਾ ਰੂਪਾਂਤਰ ਹੈ.
ਵਿ- ਪ੍ਰੇਰਿਆਹੋਇਆ. "ਮੁਨਿ ਨੋਦਿਤ ਕਾਲ ਸਿਧਾਰ ਤਹਾਂ." (ਰਾਮਾਵ) ਦੇਖੋ, ਨੋਦਨਾ.
ਸੰਗ੍ਯਾ- ਲਵਣ. ਲੂਣ. ਨਮਕ.
nan
ਵਿ- ਨਮਕੀਨ. ਖਾਰਾ। ੨. ਲਾਵਨ੍ਯਤਾ ਵਾਲਾ, ਵਾਲੀ. ਸੁੰਦਰ. ਉੱਤਮ. "ਤਵ ਕੀਰਤਿ ਨੋਨੀ." (ਨਾਪ੍ਰ)
ਸੰਗ੍ਯਾ- ਨਾਲਾ. ਜਲ ਦਾ ਪ੍ਰਵਾਹ. "ਤਾਂਤੇ ਨੋਰਾ ਨੋਰਾ ਭਰ ਚਲਤ." (ਭਾਗੁ ਕ)