ਦੇਖੋ, ਤ੍ਰਯੰਬਕ.
ਦੇਖੋ, ਤ੍ਰਈ। ੨. ਦੇਖੋ, ਤ੍ਰੀਅ.
nan
ਸੰਗ੍ਯਾ- ਸ੍ਤ੍ਰੀ. ਔ਼ਰਤ। ੨. ਭਾਰਯਾ. ਜੋਰੂ. ਵਹੁਟੀ. "ਤਬ ਇਹ ਤ੍ਰੀਅ ਉਹ ਕੰਤੁ ਕਹਾਵਾ." (ਗਉ ਕਬੀਰ ਬਾਵਨ)
ਸੰਗ੍ਯਾ- ਸ੍ਤ੍ਰੀ- ਆਲਯ. ਜ਼ਨਾਨਖ਼ਾਨਾ. ਅੰਤਹਪੁਰ. "ਪੈਠ ਪੈਠ ਗਏ ਤ੍ਰੀਆਲੈ." (ਪਾਰਸਾਵ)
nan
ਦੇਖੋ, ਤ੍ਰੀਅ ਅਤੇ ਤ੍ਰੀਆ.
ਸੰ. त्रुट्. ਧਾ- ਕਤਰਨਾ, ਤੋੜਨਾ, ਸ਼ੰਕਾ ਮਿਟਾਉਣਾ.
ਸੰ. ਸੰਗ੍ਯਾ- ਤੋਟਾ. ਘਾਟਾ. ਕਮੀ। ੨. ਭੁੱਲ. ਖ਼ਤਾ। ੩. ਬਚਨਭੰਗ. ਵਾਯਦੇ ਖ਼ਿਲਾਫ਼ੀ। ੪. ਸੰਸ਼ਾ. ਸੰਦੇਹ। ੫. ਚਾਰ ਕ੍ਸ਼੍ਣ ਭਰ ਵੇਲਾ। ੬. ਛੋਟੀ ਇਲਾਇਚੀ। ੭. ਤ੍ਰਸਰੇਣੁ.
nan
ਤ੍ਰਯਃ ਸਸ੍ਟਿ. ਸੱਠ ਅਤੇ ਤਿੰਨ- ੬੩.
nan