Meanings of Punjabi words starting from ਨ

ਸੰਗ੍ਯਾ- ਨੌਕਰ ਦਾ ਕੰਮ। ੨. ਨੌਕਰ ਦੀ ਤਨਖ਼੍ਵਾਹ.


ਸੰ. ਸੰਗ੍ਯਾ- ਨਾਵ. ਕਿਸ਼ਤੀ. ਬੇੜੀ. ਭੋਜ ਰਚਿਤ. "ਯੁਕ੍ਤਿਕਲਪਤਰੁ" ਵਿੱਚ ਨੌਕਾ ਦੀ ਚੌੜਾਈ ਲੰਬਾਈ ਦੇ ਲਿਹ਼ਾਜ ਨਾਲ ਵੱਖ ਵੱਖ ਨਾਮ ਲਿਖੇ ਹਨ:-#੩੨ ਹੱਥ ਲੰਮੀ ਅਤੇ ੪. ਹੱਥ ਚੌੜੀ. ਨੌਕਾ,


ਸੰਗ੍ਯਾ- ਚੱਪਾ. ਕਿਸ਼ਤੀ ਚਲਾਉਣ ਦਾ ਡੰਡਾ. ਵੰਝ. oar.


ਦੇਖੋ, ਨਵ ਕੁਮਾਰੀ ਅਤੇ ਨਵ ਦੁਰਗਾ। ੨. ਤਾਂਤ੍ਰਿਕਾਂ ਦੇ ਨਿਸ਼ਚੇ ਅਨੁਸਾਰ- ਨਟਣੀ, ਕਲਾਲੀ, ਵੇਸ਼੍ਯਾ, ਧੋਬਣ, ਨਾਇਣ, ਬ੍ਰਾਹਮਣੀ, ਸ਼ੂਦ੍ਰਾ (ਸ਼ੂਦ੍ਰੀ), ਗਵਾਲਨ ਅਤੇ ਮਾਲਣ, ਇਹ ਨੌ ਕੰਨ੍ਯਾ ਹਨ.


ਦੇਖੋ, ਨਵਖੰਡ


ਦੇਖੋ, ਨਵ ਗ੍ਰਹ.