Meanings of Punjabi words starting from ਸ

ਫ਼ਾ. [صافہ] ਸਾਫ਼ਹ. ਸਰਬੰਦ. ਸਿਰ ਬੰਨ੍ਹਣ ਦਾ ਵਸਤ੍ਰ.


ਦੇਖੋ, ਸੁੰਨੀ. "ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ." (ਅਕਾਲ) ਦੇਖੋ, ਇਮਾਮ ਸਾਫੀ।੨ ਸੰਗ੍ਯਾ- ਜਲਾਲਾਬਾਦ ਦੇ ਉੱਤਰ ਵਸਣ ਵਾਲੇ ਮੁਸਲਮਾਨਾਂ ਦੀ ਇੱਕ ਜਾਤਿ। ੩. ਅ਼. [شافی] ਸ਼ਾਫ਼ੀ. ਵਿ- ਅਰੋਗਤਾ ਦੇਣ ਵਾਲਾ.


ਫ਼ਾ. [صافی دِل] ਸਾਫ਼ੀ ਦਿਲ. ਵਿ- ਸਾਫ ਦਿਲ ਵਾਲਾ. ਸ਼ੁੱਧਮਨ.