nan
ਦੇਖੋ, ਕਰਸ਼੍ਮਾ.
ਦੇਖੋ, ਕਿਰਿਆ.
ਰੇਸ਼ਮੀ ਡੋਰਾ, ਜਿਸ ਨਾਲ ਘਾਉ (ਜ਼ਖਮ) ਸੀਤਾ ਜਾਂਦਾ ਹੈ. "ਤਹਾਂ ਤਾਂਹਿ ਕਿਰੀਆਨ ਕੈ ਘਾਵ ਸੀਨਾ." (ਗੁਰੁਸਭਾ)
ਦੇਖੋ, ਕੀਚਕ.
ਸੰਗ੍ਯਾ- ਨਾਸ਼ ਕਰਨ ਵਾਲੀ ਮਾਰ.¹ ਅਜਿਹੀ ਮਾਰ, ਜੇਹੀ ਕਿ ਭੀਮਸੇਨ ਨੇ ਕੀਚਕ ਪੁਰ ਕੀਤੀ ਸੀ. "ਵੇਸ਼੍ਯਾ ਏਕ ਜਿਯਤ ਨਹਿ ਬਾਚੀ। ਐਸੀ ਮਾਰ ਕਿਰੀਚਕ ਮਾਚੀ." (ਚਰਿਤ੍ਰ ੧੬੮) ਦੇਖੋ, ਕੀਚਕ.
ਸੰ. ਸੰਗ੍ਯਾ- ਮੁਕੁਟ. ਤਾਜ। ੨. ਦੇਖੋ, ਸਵੈਯੇ ਦਾ ਰੂਪ ੧੪.