nan
ਦੇਖੋ, ਸਾਬਿਕਾ.
ਦੇਖੋ, ਸਾਬੂਣ.
nan
nan
ਅ਼. [ثابت] ਸਾਬਤ. ਵਿ- ਪੂਰਾ. ਅਖੰਡ। ੨. ਕ਼ਾਇਮ। ੩. ਮਜ਼ਬੂਤ. ਦ੍ਰਿੜ੍ਹ. ਪੱਕਾ.
nan
nan
ਵਿ- ਜਿਸ ਦੀ ਸ਼ਕਲ ਅਖੰਡ ਹੈ. ਜਿਸ ਨੇ ਸ਼ਰੀਰ ਦਾ ਕੋਈ ਅੰਗ ਛੇਦਨ ਨਹੀਂ ਕੀਤਾ. "ਸਾਬਤ ਸੂਰਿਤ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ਸਾਬਤ ਸੂਰਤ ਰਹਿਣਾ ਹੀ ਸਿਰ ਤੇ ਦਸਤਾਰ ਪਹਿਨਣਾ ਹੈ.
nan
nan