Meanings of Punjabi words starting from ਤ

ਸੰ. ਵਿ- ਛੇਦਕ. ਕੱਟਣ ਵਾਲਾ. ਤੋੜਨਵਾਲਾ.


ਤੂਣੀਰ. ਭੱਥਾ. ਦੇਖੋ, ਤੂਣਿ. "ਕਸੇ ਸਸਤ੍ਰ ਤ੍ਰੋਣੰ।. ਗੁਰੂ ਜਾਨੁ ਦ੍ਰੋਣੰ." (ਕਲਕੀ)


ਦੇਖੋ, ਤ੍ਰਯੋਦਸੀ.


ਦੇਖੋ ਤੋੜਨਾ ਅਤੇ ਤ੍ਰੁਟ. "ਠਗਾ ਨੀਹੁਮ ਤ੍ਰੋੜਿ."


ਦੇਖੋ, ਤਉਕਣਾ.