nan
ਵ੍ਯ- ਨਿਸੇਧ ਬੋਧਕ. ਨ. ਨਹੀਂ. "ਸੁਖੇਣ ਬੈਣ ਰਤ ਨੰ." (ਗਾਥਾ) ਸੁਖਦਾਈ ਵਚਨਾਂ ਵਿੱਚ ਪ੍ਰੀਤਿ ਨਹੀਂ.
ਵਿ- ਨਗਨ. ਨੰਗਾ. ਜਿਸ ਦੇ ਅੰਗ ਪੁਰ ਕੋਈ ਵਸਤ੍ਰ ਨਹੀਂ। ੨. ਕੰਗਾਲ। ੩. ਫ਼ਾ. [ننگ] ਸੰਗ੍ਯਾ- ਲੱਜਾ. ਸ਼ਰਮ। ੪. ਜੰਗ। ੫. ਦੋਸ. ਐ਼ਬ। ੬. ਇ਼ੱਜ਼ਤ.