Meanings of Punjabi words starting from ਗ

ਦੇਖੋ, ਗਡੀਹਰ. ੨. "ਹਾਥ ਗਡੀਰਨ ਪੈ ਧਰਕੈ ਪਦ ਮੰਦਹਿ ਮੰਦ ਉਠਾਵਨ ਲਾਗੇ." (ਗੁਪ੍ਰਸੂ) ੨. ਛੋਟੀ ਗੱਡੀ. ਬਹਿਲੀ. "ਗਨ ਗਡੀਰਨੇ ਪਰ ਹੈਂ ਚੀਤੇ." (ਗੁਪ੍ਰਸੂ)


ਸਿੰਧੀ. ਸੰਗ੍ਯਾ- ਧੂਲਿ. ਰਜ। ੨. ਬਿਰਛ ਦਾ ਪਤਲਾ ਤੋਣਾ। ੩. ਵਿ- ਗਹਿਰਾ. ਡੂੰਘਾ। ੪. ਸੰ. ਕੁੱਬਾ। ੫. ਥੋਥਾ.


ਸੰਗ੍ਯਾ- ਗੜਵਾ. ਲੋਟਾ। ੨. ਕਮੰਡਲੁ. "ਅੰਗਨ ਮੇ ਸਜ ਹੋਂ ਭਗਵੇ ਪਟ ਹਾਥ ਬਿਖੇ ਗਡੂਆ ਗਹਿਲੈਹੋਂ." (ਚਰਿਤ੍ਰ ੨੫੭)


ਕ੍ਰਿ- ਧਸਾਉਣਾ. ਖੁਭਾਉਣਾ. ਗੱਡਣਾ.