Meanings of Punjabi words starting from ਪ

ਸੰਗ੍ਯਾ- ਪਿਠਿ. ਪ੍ਰਿਸ੍ਟਿ (पृष्टि) ੨. ਦੇਖੋ, ਪ੍ਰਿਸ੍ਠ.


ਦੇਖੋ, ਪਿਠ.


ਸੰ. ਸੰਗ੍ਯਾ- ਮਧਾਣੀ। ੨. ਟੋਕਣੀ. ਵਲਟੋਹੀ. ਦੇਗ.


ਸੰ. ਸੰਗ੍ਯਾ- ਦੇਗਚੀ. ਵਲਟੋਹੀ.