Meanings of Punjabi words starting from ਸ

ਦੇਖੋ, ਸਾਰਿਕਾ.


ਸੰਗ੍ਯਾ- ਪਹਾੜਾਂ ਦਾ ਨਿਚੋੜ. ਨਦੀ। ੨. ਗੰਗਾ। ੩. ਅੰਨਕੂਟ ਦਾ ਸਾਰ. ਬਲ. "ਤੂਤੋ ਸਾਰ ਕੂਟਾਨ ਕਰਕੈ ਸੁਹਾਯੋ." (ਚਰਿਤ੍ਰ ੧)


ਵਿ- ਸਰੀਖਾ. ਸਦ੍ਰਿਸ਼. ਜੇਹਾ. "ਤੇ ਘਰ ਮਰਹਟ ਸਾਰਖੇ." (ਸ. ਕਬੀਰ) ੨. ਸੰ. ਸਾਰਖ੍ਯਾਤਾ. ਸੱਚ ਆਖਣ ਵਾਲਾ. ਸਤ੍ਯਵਾਦੀ.


ਸਾਰਗ੍ਯਾਤਾ। ੨. ਸਾਰੰਗ ਰਾਗ. ਦੇਖੋ, ਸਾਰੰਗ ੩੭