ਵਿ- ਨ੍ਰਿਤ੍ਯ ਕਰਨ ਵਾਲੀ. ਨਚਾਰ ਇਸਤ੍ਰੀ. (ਚਰਿਤ੍ਰ ੨੬੪)
nan
ਨ੍ਰਿਤ੍ਯ ਅੰਤ. ਨਾਚ ਦੀ ਸਮਾਪਤੀ। ੨. ਕ੍ਰਿ. ਵਿ- ਨਾਚ ਪਿੱਛੋਂ। ੩. ਦੇਖੋ, ਨਿਤਾਂਤ.
nan
ਸੰ. ਨਾਚ. ਨ੍ਰਿਤ੍ਯ.
nan
ਵਿ- ਨ੍ਰਿ (ਪੁਰੁਸਾਂ ਨੂੰ) ਦੇਣ ਵਾਲਾ. "ਨਾਮੋ ਨਾਥ ਨ੍ਰਿਦਾਇਕ." (ਗ੍ਯਾਨ)
ਵਿ- ਬਿਨਾ ਦੇਸ਼. ਜਿਸ ਦਾ ਕੋਈ ਖ਼ਾਸ ਦੇਸ਼ ਨਹੀਂ "ਨਮਸਤੰ ਨ੍ਰਿਦੇਸੇ." (ਜਾਪੁ) ੨. ਸੰਗ੍ਯਾ- ਨ੍ਰਿ- ਦੇਸ਼. ਮਰਤ੍ਯ ਲੋਕ। ੩. ਦੇਖੋ, ਨਿਰਦੇਸ.
ਦੇਖੋ, ਨਿਰਦਯ.
ਵਿ- ਧਾਤੁ ਰਹਿਤ. ਜਿਸ ਦੇ ਸ਼ਰੀਰ ਵਿੱਚ ਰਸ ਰੁਧਿਰ ਆਦਿ ਧਾਤੁ ਨਹੀਂ. ਦੇਖੋ, ਧਾਤੁ. "ਨਮਸਤੰ ਨ੍ਰਿਧਾਤੇ." (ਜਾਪੁ)
ਵਿ- ਅਚਲ. ਅਡੋਲ. ਦੇਖੋ, ਧੂਤ. "ਨਮਸਤੰ ਨ੍ਰਿਧੂਤੇ." (ਜਾਪੁ) ੨. ਦੇਖੋ, ਨਿਰਧੂਤ। ੩. ਸੰ. नृधूत. ਮਨੁੱਖ ਕਕੇ ਸੋਧਿਆ ਹੋਇਆ.
ਵਿ- ਬਿਨਾ ਨਾਥ, ਜਿਸ ਦਾ ਕੋਈ ਸ੍ਵਾਮੀ ਨਹੀਂ। ੨. ਸੰਗ੍ਯਾ- नृनाथ. ਨ੍ਰਿਪਤਿ. ਨਰਪਤਿ. "ਨਮਸ੍ਤੰ ਨ੍ਰਿਨਾਥੇ." (ਜਾਪੁ)