Meanings of Punjabi words starting from ਖ

ਖਾਨਿ (ਕਾਨ) ਤੋਂ ਪੈਦਾ ਹੋਣ ਵਾਲੇ ਧਾਤੁ, ਉਪਧਾਤੁ ਅਤੇ ਰਤਨ ਆਦਿਕ.


ਖਨਨ ਕੀਤੀ, ਖੋਦੀ. ਖੁਣੀ। ੨. ਦੇਖੋ, ਖਨਿ.


ਸੰ. क्ष्प ਧਾ- ਪ੍ਰੇਰਨਾ- ਭੇਜਣਾ- ਫੈਂਕਣਾ। ੨. ਸੰ. क्षिप् ਧਾ- ਫੈਂਕਣਾ, ਨਸ੍ਟ ਕਰਨਾ, ਮਾਰਨਾ, ਦੋਸ ਲਾਉਣਾ, ਖਿੱਚਣਾ, ਬੰਨ੍ਹਣਾ. ਇਸੇ ਤੋਂ ਪੰਜਾਬੀ ਦਾ ਸ਼ਬਦ 'ਖਪਣਾ' ਅਤੇ 'ਖੱਪ' ਬਣਿਆ ਹੈ.


ਦੇਖੋ, ਖਪ.