ਤਿਲਕ ਦਿੱਤਾ. ਟਿੱਕਾ ਦਿੱਤਾ. ਗੱਦੀ ਬੈਠਾਇਆ. "ਜਾਂ ਸੁਧੋਸੁ ਤਾ ਲਹਿਣਾ ਟਿਕਿਓਨੁ." (ਵਾਰ ਰਾਮ ੩) ੨. ਉਸ ਨੇ ਟਿੱਕਿਆ.
ਵਿ- ਠਹਿਰਿਆ. ਸ੍ਥਿਤ ਹੋਇਆ। ੨. ਟਿੱਕਿਆ. ਟਿੱਕੇ (ਤਿਲਕ) ਸਹਿਤ ਕੀਤਾ. "ਜਿ ਹੋਦੈ ਗੁਰੂ ਬਹਿ ਟਿਕਿਆ." (ਵਾਰ ਗਉ ੧. ਮਃ ੪)
ਸੰਗ੍ਯਾ- ਲਾਖ ਮੋਮ ਆਦਿ ਦੀ ਗੋਲ ਟਿਕੀਆ। ੨. ਮੋਟੀ ਅਤੇ ਛੋਟੀ ਰੋਟੀ.
ਰਾਮਕਲੀ ਦੀ ਤੀਜੀਵਾਰ, ਜੋ ਬਲਵੰਡ ਅਤੇ ਸੱਤੇ ਰਬਾਬੀਆਂ ਦੀ ਰਚਨਾ ਹੈ. ਇਸ ਵਿੱਚ ਸਤਿਗੁਰਾਂ ਦੇ ਟਿੱਕੇਜਾਣ (ਤਿਲਕ ਪ੍ਰਾਪਤਿ) ਦਾ ਪ੍ਰਸੰਗ ਹੈ, ਇਸ ਲਈ ਗ੍ਯਾਨੀਆਂ ਕਰਕੇ ਇਸ ਦਾ ਇਹ ਨਾਉਂ ਹੋਗਿਆ ਹੈ. ਇਸ ਵਾਰ ਦੀਆਂ ਪੌੜੀਆਂ ੮. ਹਨ.
ਦੇਖੋ, ਟਿਕ ਟਿਕੈ.
nan
nan
nan
nan
nan
nan