Meanings of Punjabi words starting from ਠ

ਸੰਗ੍ਯਾ- ਅਸਥਾਨ. ਥਾਂ. ਜਗਾ। ੨. ਕ੍ਰਿ. ਵਿ- ਠਿਕਾਣੇ ਸਿਰ. ਥਾਂ ਉੱਤੇ.

ਦੇਖੋ, ਠਾਹਰ.

ਸੰਗ੍ਯਾ- ਅਸਥਾਨ. "ਸੋ ਨਹੀ ਇਹ ਠੈਨ." (ਪਾਰਸਾਵ) ੨. ਦੇਖੋ, ਠਾਨਨਾ.

ਵਿ- ਨਿੱਗਰ. ਜੋ ਵਿੱਚੋਂ ਥੋਥਾ (ਖਾਲੀ) ਨਹੀਂ। ੨. ਦ੍ਰਿੜ੍ਹ. ਮਜਬੂਤ। ੩. ਦੇਖੋ, ਠੋਸਣਾ.

ਵਿ- ਨਿੱਗਰ. ਜੋ ਵਿੱਚੋਂ ਥੋਥਾ (ਖਾਲੀ) ਨਹੀਂ। ੨. ਦ੍ਰਿੜ੍ਹ. ਮਜਬੂਤ। ੩. ਦੇਖੋ, ਠੋਸਣਾ.

ਤੁੰਨਣਾ. ਦੱਬਕੇ ਭਰਨਾ. ਦੇਖੋ, ਠੂਸਣਾ.

ਸੰਗ੍ਯਾ- ਅੰਗੂਠਾ। ੨. ਕਿਸੇ ਨੂੰ ਖਿਝਾਉਣ ਲਈ ਅੰਗੂਠਾ ਦਿਖਾਉਣ ਦੀ ਕ੍ਰਿਯਾ.

ਸੰਗ੍ਯਾ- ਸੱਟ. ਚੋਟ। ੨. ਠੋਕਣਾ ਕ੍ਰਿਯਾ ਦਾ ਅਮਰ.