Meanings of Punjabi words starting from ਪ

ਵਿ- ਪਾਣੀ ਦੀ ਇੱਛਾ ਵਾਲਾ. ਪਿਆਸਾ.


ਸੰ. ਸੰਗ੍ਯਾ- ਕੀੜਾ. ਕੀੜੀ. ਚਿਉਂਟਾ. ਚਿਉਂਟੀ.


ਪ੍ਰਿਯ. ਪਤਿ. ਪਿਆਰਾ.


ਪੀਂਦੇ ਹੋਏ. ਪੀਂਦੇ, ਪਾਨਕਰਤ. "ਪਿਯਤ ਨ ਤ੍ਰਿਪਤੇ ਲੋਚਨ ਡੋਨੇ." (ਨਾਪ੍ਰ)